Federal housing law
0917 Publ 1 (PA) (PDF)
Federal housing law as enacted — verbatim and citable.
- Edition
- 2026-10-03
- Last updated
- 2026-10-04
- Jurisdiction
- United States
Official source: IRS Forms, Instructions & Publications (https://www.irs.gov/pub/irs-pdf/p1pa.pdf), retrieved 2026-10-03. U.S. Government work (17 U.S.C. § 105).
Publication 1 (PA) (Rev. 9-2017) Catalog Number 74799E Department of the Treasury Internal Revenue Service IRS.gov
ਜਾਚਾ, ਅਪੀਲਾ, ਕਲਕਸ਼ਨ, ਅਤ ਰਿਫਡ¶
ਜਾਂਚਾਂ (ਆਡਿਟ) (Publication 5, Your Appeal Rights and How¶
To Prepare a Protest If You Don’t Agree), ਅਤੇ
ਅਸੀਂ ਜ਼ਿਆਦਾਤਰ ਕਰਦਾਤਾਵਾਂ ਦੇ ਰਿਟਰਨ ਦਾਇਰ ਕੀਤੇ ਅਨੁਸਾਰ
ਪ੍ਰਕਾਸ਼ਨ 556, ਰਿਟਰਨ ਦੀ ਜਾਂਚ, ਅਪੀਲ ਦੇ ਅਧਿਕਾਰ, ਅਤੇ
ਸਵੀਕਾਰ ਕਰਦੇ ਹਾਂ। ਜੇ ਅਸੀਂ ਤੁਹਾਡੇ ਰਿਟਰਨ ਬਾਰੇ ਪੁੱਛਗਿੱਛ ਕਰਦੇ ਰਿਫੰਡ ਲਈ ਦਾਅਵੇ (Publication 556, Examination ਹਾਂ ਜਾਂ ਇਸ ਨੂੰ ਜਾਂਚ ਲਈ ਚੁਣਦੇ ਹਾਂ, ਤਾਂ ਇਸ ਦਾ ਮਤਲਬ ਇਹ of Returns, Appeal Rights, and Claims for ਨਹੀਂ ਹੈ ਕਿ ਤੁਸੀਂ ਬੇਈਮਾਨ ਹੋ। ਪੁੱਛਗਿੱਛ ਜਾਂ ਜਾਂਚ ਦੇ ਨਤੀਜੇ ਵਜੋਂ Refund) ਵਿਚ ਦਿੱਤ�ੇ ਗਏ ਹਨ। ਵਧੇਰੇ ਕਰ ਲੱਗ ਸਕਦੇ ਹਨ ਜਾਂ ਨਹੀਂ ਲੱਗ ਸਕਦੇ ਹਨ। ਅਸੀਂ ਤੁਹਾਡੇ
ਜੇ ਤੁਸੀਂ Appeals Office (ਅਪੀਲ ਦਫਤਰ) ਦੀ ਵਰਤੋਂ ਨਹੀਂ
ਕੇਸ ਨੂੰ ਬਿਨ੍ਾਂ ਬਦਲਾਅ ਦੇ ਬੰਦ ਕਰ ਸਕਦੇ ਹਾਂ; ਜਾਂ, ਤੁਸੀਂ ਰਿਫੰਡ
ਕਰਨਾ ਚਾਹੁੰਦੇ ਹੋ ਜਾਂ ਇਸ ਦਿਆਂ ਨਤੀਜਿਆਂ ਨਾਲ ਸਹਿਮਤ ਨਹੀਂ ਹੁੰਦੇ
ਪ੍ਰਾਪਤ ਕਰ ਸਕਦੇ ਹੋ।
ਹੋ, ਤਾਂ ਤੁਸੀਂ ਆਪਣੇ ਮੁਕੱਦਮੇ ਨੂੰ U.S. Tax Court (ਯੂ.ਐਸ.
ਜਾਂਚ ਲਈ ਰਿਟਰਨ ਦੀ ਚੋਣ ਕਰਨ ਦੀ ਪ੍ਰਕਿਰਿਆ ਆਮ ਤੌਰ 'ਤੇ ਦੋ ਕਰ ਅਦਾਲਤ), U.S. Court of Federal Claims (ਸੰਘੀ ਤਰੀਕਿਆਂ ਵਿੱਚੋਂ ਇੱਕ ਨਾਲ ਸ਼ੁੁਰੂ ਹੁੰਦੀ ਹੈ। ਪਹਿਲਾਂ, ਅਸੀਂ ਉਹਨਾਂ ਦਾਅਵਿਆਂ ਦੀ ਯੂ.ਐਸ. ਅਦਾਲਤ), ਜਾਂ U.S. District Court ਰਿਟਰਨਜ਼ ਦੀ ਪਛਾਣ ਕਰਨ ਲਈ ਕੰਪਿਊਟਰ ਪ੍ਰੋਗਰਾਮਾਂ ਦੀ ਵਰਤੋਂ
(ਯੂ.ਐਸ. ਜਿਲ੍ਾ ਅਦਾਲਤ) ਵਿੱਚ ਲੈ ਜਾ ਸਕਦੇ ਹੋ, ਜਿੱਥੇ ਤੁਸੀਂ ਰਹਿੰਦੇ
ਕਰਦੇ ਹਾਂ ਜਿੰਨ੍ਾਂ ਦੀਆਂ ਰਕਮਾਂ ਗਲਤ ਹੋ ਸਕਦੀਆਂ ਹਨ। ਇਹ
ਹੋ। ਜੇ ਤੁਸੀਂ ਆਪਣੇ ਮੁਕੱਦਮੇ ਨੂੰ ਅਦਾਲਤ ਵਿੱਚ ਲੈਕੇ ਜਾਂਦੇ ਹੋ, ਤਾਂ
ਪ੍ਰੋਗਰਾਮ ਜਾਣਕਾਰੀ ਰਿਟਰਨਜ਼, ਜਿਵੇਂ ਕਿ ਫਾਰਮ 1099 ਅਤੇ W-2, IRS 'ਤੇ ਕੁਝ ਤੱਥਾਂ ਨੂੰ ਸਾਬਤ ਕਰਨ ਦਾ ਦਬਾਅ ਹੋਵੇਗਾ ਜੇ ਤੁਸੀਂ ਪਿਛਲੀਆਂ ਜਾਂਚਾਂ ਦੇ ਅਧਿਐਨਾਂ, ਜਾਂ ਪਾਲਣਾ ਪ੍ਰੋਜੈਕਟਾਂ ਦੁਆਰਾ
ਆਪਣੀ ਕਰ ਦੇਣਦਾਰੀ ਦਰਸਾਉਣ ਲਈ ਲੋੜੀਂਦੇ ਰਿਕਾਰਡ ਰੱਖਦੇ ਹੋ,
ਪਛਾਣੇ ਗਏ ਕੁਝ ਮੁੱਦਿਆਂ 'ਤੇ ਅਧਾਰਤ ਹੋ ਸਕਦੇ ਹਨ। ਦੂਜਾ, ਅਸੀਂ IRS ਨੂੰ ਸਹਿਯੋਗ ਦਿੰਦੇ ਹੋ, ਅਤੇ ਕੁੱਝ ਹੋਰ ਸ਼ਰਤਾਂ ਨੂੰ ਪੂਰਾ ਕਰਦੇ ਹੋ। ਬਾਹਰੀ ਸਰੋਤਾਂ ਤੋਂ ਜਾਣਕਾਰੀ ਦੀ ਵਰਤੋਂ ਕਰਦੇ ਹਾਂ ਜੋ ਦੱਸਦਾ ਹੈ ਕਿ
ਜੇ ਅਦਾਲਤ ਤੁਹਾਡੇ ਮੁਕੱਦਮੇ ਵਿਚ ਜ਼ਿਆਦਾਤਰ ਮੁੱਦਿਆਂ 'ਤੇ ਤੁਹਾਡੇ
ਰਿਟਰਨ ਦੀਆਂ ਰਕਮਾਂ ਗਲਤ ਹੋ ਸਕਦੀਆਂ ਹਨ। ਇਹਨਾਂ ਸਰੋਤਾਂ
ਨਾਲ ਸਹਿਮਤ ਹੁੰਦੀ ਹੈ ਅਤੇ ਇਹ ਦੇਖਦੀ ਹੈ ਕਿ ਸਾਡੀ ਸਥਿਤੀ ਬਹੁਤ
ਵਿੱਚ ਅਖਬਾਰ, ਜਨਤਕ ਰਿਕਾਰਡ ਅਤੇ ਵਿਅਕਤੀ ਸ਼ ਮਲ ਹੋ ਸਕਦੇ
ਹੱਦ ਤੱਕ ਅਨੁਚਿਤ ਸੀ, ਤਾਂ ਤੁਸੀਂ ਆਪਣੇ ਪ੍ਰਬੰਧਕੀ ਅਤੇ ਮੁਕੱਦਮੇਬਾਜ਼ੀ
ਹਨ। ਜੇ ਅਸੀਂ ਨਿਰਧਾਰਤ ਕਰਦੇ ਹਾਂ ਕਿ ਜਾਣਕਾਰੀ ਸਹੀ ਅਤੇ
ਦੇ ਕੁੱਝ ਖਰਚੇ ਰਿਕਵਰ ਸਕਦੇ ਹੋ। ਤੁਸੀਂ ਇਹਨਾਂ ਖਰਚਿਆਂ ਨੂੰ ਰਿਕਵਰ
ਭਰੋਸੇਮੰਦ ਹੈ, ਤਾਂ ਅਸੀਂ ਇਸ ਦੀ ਵਰਤੋਂ ਜਾਂਚ ਲਈ ਰਿਟਰਨ ਦੀ ਚੋਣ
ਕਰਨ ਦੇ ਯੋਗ ਨਹੀਂ ਹੋਵੋਗੇ ਜਦੋਂ ਤੱਕ ਤੁਸੀਂ ਆਪਣੇ ਮੁਕੱਦਮੇ ਦਾ
ਕਰਨ ਲਈ ਕਰ ਸਕਦੇ ਹਾਂ।
ਪ੍ਰਬੰਧਕੀ ਤੌਰ 'ਤੇ ਹੱਲ ਕਰਨ ਦੀ ਕੋਸ਼ਿਸ਼ ਨਹੀਂ ਕਰਦੇ ਹੋ, ਜਿਸ ਵਿੱਚ
ਪ੍ਰਕਾਸ਼ਨ 556, ਰਿਟਰਨਜ਼ ਦੀ ਜਾਂਚ, ਅਪੀਲ ਦੇ ਅਧਿਕਾਰ, ਅਤੇ ਅਪੀਲ ਪ੍ਰਣਾਲੀ ਵਿੱਚੋਂ ਲੰਘਣਾ ਸ਼ ਮਲ ਹੈ, ਅਤੇ ਤੁਸੀਂ ਸਾਨੂੰ ਮੁਕੱਦਮੇ ਨੂੰ ਰਿਫੰਡ ਲਈ ਦਾਅਵੇ (Publication 556, Examination ਹੱਲ ਕਰਨ ਲਈ ਜ਼ਰੂਰੀ ਜਾਣਕਾਰੀ ਦਿੱਤੀ। of Returns, Appeal Rights, and Claims for
Refund), ਉਹਨਾਂ ਨਿਯਮਾਂ ਅਤੇ ਪ੍ਰਕਿਰਿਆਵਾਂ ਦੀ ਵਿਆਖਿਆ ਕਲੈਕਸ਼ਨ¶
ਕਰਦਾ ਹੈ ਜਿਨ੍ਾਂ ਦੀ ਅਸੀਂ ਜਾਂਚਾਂ ਵਿੱਚ ਪਾਲਣਾ ਕਰਦੇ ਹਾਂ। ਹੇਠ ਦਿੱਤ�ੇ Publication 594, The IRS Collection Process ਭਾਗ ਇਸ ਬਾਰੇ ਸੰਖੇਪ ਜਾਣਕਾਰੀ ਦਿੰਦੇ ਹਨ ਕਿ ਅਸੀਂ ਕਿਵੇਂ ਜਾਂਚਾਂ (ਪ੍ਰਕਾਸ਼ਨ 594, IRS ਕਲੈਕਸ਼ਨ ਪ੍ਰਕਿਰਿਆ), ਸੰਘੀ ਕਰਾਂ ਦੇ ਕਰਦੇ ਹਾਂ। ਭੁਗਤਾਨ ਬਾਰੇ ਤੁਹਾਡੇ ਅਧਿਕਾਰ ਅਤੇ ਜ਼ੁੰਮੇਵਾਰੀਆਂ ਦੀ ਵਿਆਖਿਆ
ਡਾਕ ਦੁਆਰਾ ਕਰਦਾ ਹੈ। ਇਹ ਇਸ ਦਾ ਵਰਨਣ ਕਰਦਾ ਹੈ:¶
- ਜਦੋਂ ਤੁਹਾਡੀ ਕਰਾਂ ਦੀ ਦੇਣਦਾਰੀ ਹੁੰਦੀ ਹੈ ਤਾਂ ਤੁਸੀਂ ਕੀ ਕਰਦੇ ਹੋ।
ਅਸੀਂ ਮੇਲ ਦੁਆਰਾ ਬਹੁਤ ਸਾਰੀਆਂ ਜਾਂਚਾਂ ਅਤੇ ਪੁੱਛਗਿੱਛਾਂ ਕਰਦੇ ਹਾਂ।
ਇਹ ਵਿਵਰਣ ਕਰਦਾ ਹੈ ਕਿ ਕਰ ਦਾ ਬਿੱਲ ਪ੍ਰਾਪਤ ਹੋਣ 'ਤੇ ਤੁਹਾਨੂੰ ਕੀ
ਅਸੀਂ ਤੁਹਾਨੂੰ ਵਧੇਰੇ ਜਾਣਕਾਰੀ ਲਈ ਬੇਨਤੀ ਜਾਂ ਇੱਕ ਕਾਰਨ ਦੇ ਨਾਲ
ਕਰਨਾ ਚਾਹੀਦਾ ਹੈ ਅਤੇ ਜੇ ਤੁਹਾਨੂੰ ਲੱਗਦਾ ਹੈ ਕਿ ਤੁਹਾਡਾ ਬਿੱਲ ਗਲਤ
ਇੱਕ ਪੱਤਰ ਭੇਜਾਂਗੇ ਕਿ ਅਸੀਂ ਇਹ ਕਿਉਂ ਮੰਨਦੇ ਹਾਂ ਕਿ ਤੁਹਾਡੇ ਰਿਟਰਨ
ਹੈ ਤਾਂ ਤੁਹਾਨੂੰ ਕੀ ਕਰਨਾ ਚਾਹੀਦਾ ਹੈ। ਇਸ ਵਿੱਚ ਕਿਸ਼ਤਾਂ ਦਾ ਭੁਗਤਾਨ
ਵਿੱਚ ਤਬਦੀਲੀ ਦੀ ਜ਼ਰੂਰਤ ਹੋ ਸਕਦੀ ਹੈ। ਤੁਸੀਂ ਮੇਲ ਦੁਆਰਾ ਜਵਾਬ
ਕਰਨਾ, ਕਲੈਕਸ਼ਨ ਕਰਨ ਵਿੱਚ ਦੇਰੀ ਕਰਨਾ, ਅਤੇ ਰਜ਼ਾਮੰਦੀ ਵਿੱਚ
ਦੇ ਸਕਦੇ ਹੋ ਜਾਂ ਤੁਸੀਂ ਕਿਸੇ ਜਾਂਚਕਰਤਾ ਨਾਲ ਨਿੱਜੀ ਇੰਟਰਵਿਊ ਲਈ
ਇੱਕ ਪੇਸ਼ਕਸ਼ ਅੱਗੇ ਰੱਖਣਾ ਵੀ ਸ਼ ਮਲ ਹੈ।
ਬੇਨਤੀ ਕਰ ਸਕਦੇ ਹੋ। ਜੇ ਤੁਸੀਂ ਸਾਨੂੰ ਮੰਗੀ ਜਾਣਕਾਰੀ ਮੇਲ ਕਰਦੇ
- IRS ਕਲੈਕਸ਼ਨ ਕਾਰਵਾਈਆਂ। ਇਸ ਵਿੱਚ ਅਧਿਕਾਰ, ਅਧਿਕਾਰ
ਹੋ ਜਾਂ ਕੋਈ ਸਪਸ਼ਟੀਕਰਨ ਦਿੰਦੇ ਹੋ, ਤਾਂ ਅਸੀਂ ਤੁਹਾਡੇ ਨਾਲ ਸਹਿਮਤ
ਛੱਡਣਾ, ਵਸੂਲੀ, ਵਸੂਲੀ ਛੱਡਣਾ, ਕਬਜ਼ਾ ਅਤੇ ਵਿਕਰੀ, ਅਤੇ ਸੰਪੱਤੀ
ਹੋ ਸਕਦੇ ਹਾਂ ਜਾਂ ਨਹੀਂ ਹੋ ਸਕਦੇ, ਅਤੇ ਅਸੀਂ ਕਿਸੇ ਤਬਦੀਲੀਆਂ ਦੇ
ਛੱਡਣਾ ਸ਼ਾਮਲ ਹੈ।
ਕਾਰਨਾਂ ਬਾਰੇ ਦੱਸਾਂਗੇ। ਕਿਰਪਾ ਕਰਕੇ ਸਾਨੂੰ ਕਿਸੇ ਉਸ ਚੀਜ਼ ਬਾਰੇ ਲਿਖਣ ਵਿੱਚ ਨਾ ਝਿਝਕੋ ਜੋ ਤੁਹਾਨੂੰ ਸਮਝ ਨਹੀਂ ਆ ਰਹੀ ਹੈ। - ਵਧੇਰੇ ਬਕਾਇਆ ਕਰਜ਼ੇ ਵਾਲੇ State Department (ਰਾਜ
ਵਿਭਾਗ) ਲਈ IRS ਸਰਟੀਫਿਕੇਸ਼ਨ, ਜਿਸਦੇ ਸਿੱਟ�ੇ ਵਜੋਂ ਆਮਤੌਰ 'ਤੇ
ਇੰਟਰਵਿਊ ਰਾਹੀਂ ਪਾਸਪੋਰਟ ਦੀ ਅਰਜ਼ੀ ਨੂੰ ਖਾਰਜ ਕੀਤਾ ਜਾਵੇਗਾ ਅਤੇ ਪਾਸਪੋਰਟ ਰੱਦ¶
ਜੇ ਅਸੀਂ ਤੁਹਾਨੂੰ ਸੂਚਿਤ ਕਰਦੇ ਹਾਂ ਕਿ ਅਸੀਂ ਤੁਹਾਡੀ ਜਾਂਚ ਇੱਕ ਨਿੱਜੀ ਵੀ ਕੀਤਾ ਜਾ ਸਕਦਾ ਹੈ। ਇੰਟਰਵਿਊ ਦੇ ਜ਼ਰੀਏ ਕਰਾਂਗੇ, ਜਾਂ ਤੁਸੀਂ ਅਜਿਹੀ ਇੰਟਰਵਿਊ ਲਈ Publication 1660, Collection Appeal Rights ਬੇਨਤੀ ਕਰਦੇ ਹੋ, ਤਾਂ ਤੁਹਾਨੂੰ ਇਹ ਪੁੱਛਣ ਦਾ ਅਧਿਕਾਰ ਹੈ ਕਿ ਜਾਂਚ (ਪ੍ਰਕਾਸ਼ਨ 1660, ਕਲੈਕਸ਼ਨ ਅਪੀਲ ਅਧਿਕਾਰਾਂ) ਵਿੱਚ ਤੁਹਾਡੀ ਇੱਕ ਢੁਕਵੇਂ ਸਮੇਂ ਅਤੇ ਜਗ੍ਾ 'ਤੇ ਹੋਣੀ ਚਾਹੀਦੀ ਹੈ ਜੋ ਤੁਹਾਡੇ ਅਤੇ IRS ਕਲੈਕਸ਼ਨ ਦੀ ਅਪੀਲ ਦਿਆਂ ਅਧਿਕਾਰਾਂ ਬਾਰੇ ਵਿਸਥਾਰ ਵਿੱਚ - ਦੋਵਾਂ ਲਈ ਸਹੀ ਹੈ। ਜੇ ਸਾਡਾ ਜਾਂਚਕਰਤਾ ਤੁਹਾਡੇ ਰਿਟਰਨ ਵਿੱਚ ਕਿਸੇ ਦੱਸਿਆ ਗਿਆ ਹੈ। ਤਬਦੀਲੀ ਦਾ ਪ੍ਰਸਤਾਵ ਦਿੰਦਾ ਹੈ, ਤਾਂ ਉਹ ਤਬਦੀਲੀਆਂ ਦੇ ਕਾਰਨਾਂ
ਬਾਰੇ ਦੱਸੇਗਾ। ਜੇ ਤੁਸੀਂ ਇਹਨਾਂ ਤਬਦੀਲੀਆਂ ਨਾਲ ਸਹਿਮਤ ਨਹੀਂ ਹੋ, ਬੇਕਸੂਰ ਜੀਵਨਸਾਥੀ ਰਾਹਤ •¶
ਤਾਂ ਤੁਸੀਂ ਜਾਂਚਕਰਤਾ ਦੇ ਸੁਪਰਵਾਈਜ਼ਰ ਨਾਲ ਮਿਲ ਸਕਦੇ ਹੋ। ਆਮਤੌਰ 'ਤੇ, ਕਰ ਦੀ ਪੂਰੀ ਰਕਮ, ਵਿਆਜ ਅਤੇ ਸੰਯੁਕਤ ਰਿਟਰਨ
ਦੁਹਰਾਈਆਂ ਗਈਆਂ ਜਾਂਚਾਂ 'ਤੇ ਦੇਣਯੋਗ ਜੁਰਮਾਨੇ ਲਈ ਤੁਸੀਂ ਅਤੇ ਤੁਹਾਡਾ/ਤੁਹਾਡੀ ਜੀਵਨ ਸਾਥੀ •¶
ਦੋਹੇਂ ਜ਼ੁੰਮੇਵਾਰ ਹੁੰਦਾ/ਹੁੰਦੀ ਹੈ। ਹਾਲਾਂਕਿ, ਜੇ ਤੁਸੀਂ ਬੇਕਸੂਰ ਜੀਵਨ ਸਾਥੀ
ਜੇ ਅਸੀਂ ਪਿਛਲੇ 2 ਸਾਲਾਂ ਵਿੱਚ ਕਿਸੇ ਇੱਕ ਵਿੱਚ ਉਸੇ ਚੀਜ਼ਾਂ ਲਈ ਰਾਹਤ ਦੀ ਯੋਗਤਾ ਨੂੰ ਪੂਰਾ ਹੋ, ਤਾਂ ਤੁਹਾਨੂੰ ਤੁਹਾਡੀ ਸੰਯੁਕਤ ਦੇਣਦਾਰੀ ਤੁਹਾਡੇ ਰਿਟਰਨ ਦੀ ਜਾਂਚ ਕੀਤੀ ਹੈ ਅਤੇ ਤੁਹਾਡੀ ਕਰ ਦੇਣਦਾਰੀ ਵਿੱਚ ਤੋਂ ਕੁੱਝ ਹੱਦ ਤੱਕ ਜਾਂ ਪੂਰੀ ਤਰ੍ਾ ਮੁਕਤ ਕੀਤਾ ਜਾ ਸਕਦਾ ਹੈ। ਰਾਹਤ ਕੋਈ ਬਦਲਾਅ ਨਾ ਕਰਨ ਦਾ ਪ੍ਰਸਤਾਵ ਦਿੱਤਾ ਹੈ, ਤਾਂ ਕਿਰਪਾ ਕਰਕੇ ਲਈ ਬੇਨਤੀ ਕਰਨ ਲਈ, ਤੁਹਾਨੂੰ ਫਾਰਮ 8857, ਬੇਕਸੂਰ ਜੀਵਨ ਜਲਦੀ ਤੋਂ ਜਲਦੀ ਸਾਡੇ ਨਾਲ ਸੰਪਰਕ ਕਰੋ ਤਾਂ ਜੋ ਅਸੀਂ ਵੇਖ ਸਕੀਏ ਸਾਥੀ ਰਾਹਤ (Form 8857, Request for Innocent ਕਿ ਸਾਨੂੰ ਜਾਂਚ ਨੂੰ ਬੰਦ ਕਰਨਾ ਚਾਹੀਦਾ ਹੈ ਜਾਂ ਨਹੀਂ। Spouse Relief) ਲਈ ਬੇਨਤੀ ਨੂੰ ਭਰਨਾ ਪਵੇਗਾ। ਬੇਕਸੂਰ
ਅਪੀਲਾਂ ਜੀਵਨ ਸਾਥੀ ਰਾਹਤ ਬਾਰੇ ਵਧੇਰੇ ਜਾਣਕਾਰੀ ਲਈ ਪਬਲੀਕੇਸ਼ਨ ਬੇਕਸੂਰ ਜੀਵਨ ਸਾਥੀ ਰਾਹਤ…¶
ਜੇ ਤੁਸੀਂ ਜਾਂਚਕਰਤਾ ਦੀਆਂ ਪ੍ਰਸਤਾਵਤ ਤਬਦੀਲੀਆਂ ਨਾਲ ਸਹਿਮਤ Spouse Relief), ਅਤੇ ਫਾਰਮ 8857 (Form 8857) ਦੇਖੋ। ਨਹੀਂ ਹੋ, ਤਾਂ ਤੁਸੀਂ ਉਹਨਾਂ ਨੂੰ IRS ਦੇ Appeals Office (ਅਪੀਲ
ਦਫ਼ਤਰ) ਵਿੱਚ ਅਪੀਲ ਕਰ ਸਕਦੇ ਹੋ। ਜ਼ਿਆਦਾਤਰ ਮੱਤਭੇਦ ਸੰਭਾਵੀ ਤੀਸਰੇ ਧਿਰ ਦੇ ਸੰਪਰਕ¶
ਮਹਿੰਗੇ ਅਤੇ ਸਮੇਂ ਦੀ ਖਪਤ ਕਰਨ ਵਾਲੇ ਅਦਾਲਤੀ ਮੁੱਕਦਮਿਆਂ ਆਮਤੌਰ 'ਤੇ, IRS ਸਿੱਧਾ ਤੁਹਾਡੇ ਨਾਲ ਜਾਂ ਤੁਹਾਡੇ ਅਧਿਕਾਰਤ ਦੇ ਬਿਨ੍ਾਂ ਹੱਲ ਕੀਤੇ ਜਾ ਸਕਦੇ ਹਨ। ਤੁਹਾਡੇ ਅਪੀਲ ਕਰਨ ਦੇ ਨੁਮਾਇੰਦੇ ਨਾਲ ਨਜਿੱਠੇਗਾ। ਹਾਲਾਂਕਿ, ਅਸੀਂ ਕਈ ਵਾਰ ਹੋਰਾਂ ਲੋਕਾਂ ਅਧਿਕਾਰ ਪ੍ਰਕਾਸ਼ਨ 5, ਤੁਹਾਡੇ ਸਹਿਮਤ ਨਾ ਹੋਣ 'ਤੇ ਤੁਹਾਡੇ ਅਪੀਲ ਨਾਲ ਗੱਲ ਕਰਦੇ ਹਾਂ ਕਿ ਕੀ ਸਾਨੂੰ ਅਜਿਹੀ ਜਾਣਕਾਰੀ ਦੀ ਲੋੜ ਹੈ ਜੋ ਕਰਨ ਦੇ ਅਧਿਕਾਰ ਅਤੇ ਵਿਰੋਧ ਦੀ ਤਿਆਰੀ ਕਿੰਝ ਕੀਤੀ ਜਾਵੇ
(Publication 5, Your Appeal Rights and How To Prepare a Protest If You Don’t Agree), ਅਤੇ ਪ੍ਰਕਾਸ਼ਨ 556, ਰਿਟਰਨ ਦੀ ਜਾਂਚ, ਅਪੀਲ ਦੇ ਅਧਿਕਾਰ, ਅਤੇ ਰਿਫੰਡ ਲਈ ਦਾਅਵੇ (Publication 556, Examination of Returns, Appeal Rights, and Claims for Refund) ਵਿਚ ਦਿੱਤ�ੇ ਗਏ ਹਨ। ਜੇ ਤੁਸੀਂ Appeals Office (ਅਪੀਲ ਦਫਤਰ) ਦੀ ਵਰਤੋਂ ਨਹੀਂ ਕਰਨਾ ਚਾਹੁੰਦੇ ਹੋ ਜਾਂ ਇਸ ਦਿਆਂ ਨਤੀਜਿਆਂ ਨਾਲ ਸਹਿਮਤ ਨਹੀਂ ਹੁੰਦੇ ਹੋ, ਤਾਂ ਤੁਸੀਂ ਆਪਣੇ ਮੁਕੱਦਮੇ ਨੂੰ U.S. Tax Court (ਯੂ.ਐਸ. ਕਰ ਅਦਾਲਤ), U.S. Court of Federal Claims (ਸੰਘੀ ਦਾਅਵਿਆਂ ਦੀ ਯੂ.ਐਸ. ਅਦਾਲਤ), ਜਾਂ U.S. District Court (ਯੂ.ਐਸ. ਜਿਲ੍ਾ ਅਦਾਲਤ) ਵਿੱਚ ਲੈ ਜਾ ਸਕਦੇ ਹੋ, ਜਿੱਥੇ ਤੁਸੀਂ ਰਹਿੰਦੇ ਹੋ। ਜੇ ਤੁਸੀਂ ਆਪਣੇ ਮੁਕੱਦਮੇ ਨੂੰ ਅਦਾਲਤ ਵਿੱਚ ਲੈਕੇ ਜਾਂਦੇ ਹੋ, ਤਾਂ IRS 'ਤੇ ਕੁਝ ਤੱਥਾਂ ਨੂੰ ਸਾਬਤ ਕਰਨ ਦਾ ਦਬਾਅ ਹੋਵੇਗਾ ਜੇ ਤੁਸੀਂ ਆਪਣੀ ਕਰ ਦੇਣਦਾਰੀ ਦਰਸਾਉਣ ਲਈ ਲੋੜੀਂਦੇ ਰਿਕਾਰਡ ਰੱਖਦੇ ਹੋ, IRS ਨੂੰ ਸਹਿਯੋਗ ਦਿੰਦੇ ਹੋ, ਅਤੇ ਕੁੱਝ ਹੋਰ ਸ਼ਰਤਾਂ ਨੂੰ ਪੂਰਾ ਕਰਦੇ ਹੋ। ਜੇ ਅਦਾਲਤ ਤੁਹਾਡੇ ਮੁਕੱਦਮੇ ਵਿਚ ਜ਼ਿਆਦਾਤਰ ਮੁੱਦਿਆਂ 'ਤੇ ਤੁਹਾਡੇ ਨਾਲ ਸਹਿਮਤ ਹੁੰਦੀ ਹੈ ਅਤੇ ਇਹ ਦੇਖਦੀ ਹੈ ਕਿ ਸਾਡੀ ਸਥਿਤੀ ਬਹੁਤ ਹੱਦ ਤੱਕ ਅਨੁਚਿਤ ਸੀ, ਤਾਂ ਤੁਸੀਂ ਆਪਣੇ ਪ੍ਰਬੰਧਕੀ ਅਤੇ ਮੁਕੱਦਮੇਬਾਜ਼ੀ ਦੇ ਕੁੱਝ ਖਰਚੇ ਰਿਕਵਰ ਸਕਦੇ ਹੋ। ਤੁਸੀਂ ਇਹਨਾਂ ਖਰਚਿਆਂ ਨੂੰ ਰਿਕਵਰ ਕਰਨ ਦੇ ਯੋਗ ਨਹੀਂ ਹੋਵੋਗੇ ਜਦੋਂ ਤੱਕ ਤੁਸੀਂ ਆਪਣੇ ਮੁਕੱਦਮੇ ਦਾ ਪ੍ਰਬੰਧਕੀ ਤੌਰ 'ਤੇ ਹੱਲ ਕਰਨ ਦੀ ਕੋਸ਼ਿਸ਼ ਨਹੀਂ ਕਰਦੇ ਹੋ, ਜਿਸ ਵਿੱਚ ਅਪੀਲ ਪ੍ਰਣਾਲੀ ਵਿੱਚੋਂ ਲੰਘਣਾ ਸ਼ ਮਲ ਹੈ, ਅਤੇ ਤੁਸੀਂ ਸਾਨੂੰ ਮੁਕੱਦਮੇ ਨੂੰ ਹੱਲ ਕਰਨ ਲਈ ਜ਼ਰੂਰੀ ਜਾਣਕਾਰੀ ਦਿੱਤੀ।
ਕਲੈਕਸ਼ਨ¶
Publication 594, The IRS Collection Process (ਪ੍ਰਕਾਸ਼ਨ 594, IRS ਕਲੈਕਸ਼ਨ ਪ੍ਰਕਿਰਿਆ), ਸੰਘੀ ਕਰਾਂ ਦੇ ਭੁਗਤਾਨ ਬਾਰੇ ਤੁਹਾਡੇ ਅਧਿਕਾਰ ਅਤੇ ਜ਼ੁੰਮੇਵਾਰੀਆਂ ਦੀ ਵਿਆਖਿਆ ਕਰਦਾ ਹੈ। ਇਹ ਇਸ ਦਾ ਵਰਨਣ ਕਰਦਾ ਹੈ:
ਜਦੋਂ ਤੁਹਾਡੀ ਕਰਾਂ ਦੀ ਦੇਣਦਾਰੀ ਹੁੰਦੀ ਹੈ ਤਾਂ ਤੁਸੀਂ ਕੀ ਕਰਦੇ ਹੋ। ਇਹ ਵਿਵਰਣ ਕਰਦਾ ਹੈ ਕਿ ਕਰ ਦਾ ਬਿੱਲ ਪ੍ਰਾਪਤ ਹੋਣ 'ਤੇ ਤੁਹਾਨੂੰ ਕੀ ਕਰਨਾ ਚਾਹੀਦਾ ਹੈ ਅਤੇ ਜੇ ਤੁਹਾਨੂੰ ਲੱਗਦਾ ਹੈ ਕਿ ਤੁਹਾਡਾ ਬਿੱਲ ਗਲਤ ਹੈ ਤਾਂ ਤੁਹਾਨੂੰ ਕੀ ਕਰਨਾ ਚਾਹੀਦਾ ਹੈ। ਇਸ ਵਿੱਚ ਕਿਸ਼ਤਾਂ ਦਾ ਭੁਗਤਾਨ ਕਰਨਾ, ਕਲੈਕਸ਼ਨ ਕਰਨ ਵਿੱਚ ਦੇਰੀ ਕਰਨਾ, ਅਤੇ ਰਜ਼ਾਮੰਦੀ ਵਿੱਚ ਇੱਕ ਪੇਸ਼ਕਸ਼ ਅੱਗੇ ਰੱਖਣਾ ਵੀ ਸ਼ ਮਲ ਹੈ।
IRS ਕਲੈਕਸ਼ਨ ਕਾਰਵਾਈਆਂ। ਇਸ ਵਿੱਚ ਅਧਿਕਾਰ, ਅਧਿਕਾਰ ਛੱਡਣਾ, ਵਸੂਲੀ, ਵਸੂਲੀ ਛੱਡਣਾ, ਕਬਜ਼ਾ ਅਤੇ ਵਿਕਰੀ, ਅਤੇ ਸੰਪੱਤੀ ਛੱਡਣਾ ਸ਼ਾਮਲ ਹੈ।
ਵਧੇਰੇ ਬਕਾਇਆ ਕਰਜ਼ੇ ਵਾਲੇ State Department (ਰਾਜ ਵਿਭਾਗ) ਲਈ IRS ਸਰਟੀਫਿਕੇਸ਼ਨ, ਜਿਸਦੇ ਸਿੱਟ�ੇ ਵਜੋਂ ਆਮਤੌਰ 'ਤੇ ਪਾਸਪੋਰਟ ਦੀ ਅਰਜ਼ੀ ਨੂੰ ਖਾਰਜ ਕੀਤਾ ਜਾਵੇਗਾ ਅਤੇ ਪਾਸਪੋਰਟ ਰੱਦ ਵੀ ਕੀਤਾ ਜਾ ਸਕਦਾ ਹੈ।
Publication 1660, Collection Appeal Rights (ਪ੍ਰਕਾਸ਼ਨ 1660, ਕਲੈਕਸ਼ਨ ਅਪੀਲ ਅਧਿਕਾਰਾਂ) ਵਿੱਚ ਤੁਹਾਡੀ ਕਲੈਕਸ਼ਨ ਦੀ ਅਪੀਲ ਦਿਆਂ ਅਧਿਕਾਰਾਂ ਬਾਰੇ ਵਿਸਥਾਰ ਵਿੱਚ ਦੱਸਿਆ ਗਿਆ ਹੈ।
ਬੇਕਸੂਰ ਜੀਵਨਸਾਥੀ ਰਾਹਤ¶
ਆਮਤੌਰ 'ਤੇ, ਕਰ ਦੀ ਪੂਰੀ ਰਕਮ, ਵਿਆਜ ਅਤੇ ਸੰਯੁਕਤ ਰਿਟਰਨ 'ਤੇ ਦੇਣਯੋਗ ਜੁਰਮਾਨੇ ਲਈ ਤੁਸੀਂ ਅਤੇ ਤੁਹਾਡਾ/ਤੁਹਾਡੀ ਜੀਵਨ ਸਾਥੀ ਦੋਹੇਂ ਜ਼ੁੰਮੇਵਾਰ ਹੁੰਦਾ/ਹੁੰਦੀ ਹੈ। ਹਾਲਾਂਕਿ, ਜੇ ਤੁਸੀਂ ਬੇਕਸੂਰ ਜੀਵਨ ਸਾਥੀ ਰਾਹਤ ਦੀ ਯੋਗਤਾ ਨੂੰ ਪੂਰਾ ਹੋ, ਤਾਂ ਤੁਹਾਨੂੰ ਤੁਹਾਡੀ ਸੰਯੁਕਤ ਦੇਣਦਾਰੀ ਤੋਂ ਕੁੱਝ ਹੱਦ ਤੱਕ ਜਾਂ ਪੂਰੀ ਤਰ੍ਾ ਮੁਕਤ ਕੀਤਾ ਜਾ ਸਕਦਾ ਹੈ। ਰਾਹਤ ਲਈ ਬੇਨਤੀ ਕਰਨ ਲਈ, ਤੁਹਾਨੂੰ ਫਾਰਮ 8857, ਬੇਕਸੂਰ ਜੀਵਨ ਸਾਥੀ ਰਾਹਤ (Form 8857, Request for Innocent Spouse Relief) ਲਈ ਬੇਨਤੀ ਨੂੰ ਭਰਨਾ ਪਵੇਗਾ। ਬੇਕਸੂਰ ਜੀਵਨ ਸਾਥੀ ਰਾਹਤ ਬਾਰੇ ਵਧੇਰੇ ਜਾਣਕਾਰੀ ਲਈ ਪਬਲੀਕੇਸ਼ਨ 971, ਬੇਕਸੂਰ ਜੀਵਨ ਸਾਥੀ ਰਾਹਤ (Publication 971, Innocent Spouse Relief), ਅਤੇ ਫਾਰਮ 8857 (Form 8857) ਦੇਖੋ।
ਸੰਭਾਵੀ ਤੀਸਰੇ ਧਿਰ ਦੇ ਸੰਪਰਕ¶
ਆਮਤੌਰ 'ਤੇ, IRS ਸਿੱਧਾ ਤੁਹਾਡੇ ਨਾਲ ਜਾਂ ਤੁਹਾਡੇ ਅਧਿਕਾਰਤ ਨੁਮਾਇੰਦੇ ਨਾਲ ਨਜਿੱਠੇਗਾ। ਹਾਲਾਂਕਿ, ਅਸੀਂ ਕਈ ਵਾਰ ਹੋਰਾਂ ਲੋਕਾਂ ਨਾਲ ਗੱਲ ਕਰਦੇ ਹਾਂ ਕਿ ਕੀ ਸਾਨੂੰ ਅਜਿਹੀ ਜਾਣਕਾਰੀ ਦੀ ਲੋੜ ਹੈ ਜੋ
ਤੁਸੀਂ ਪ੍ਰਦਾਨ ਕਰਨ ਵਿੱਚ ਅਸਮਰੱਥ ਹੋ, ਜਾਂ ਸਾਨੂੰ ਪ੍ਰਾਪਤ ਜਾਣਕਾਰੀ ਦੀ ਤਸਦੀਕ ਕਰਨ ਦੀ ਲੋੜ ਹੈ। ਜੇ ਅਸੀਂ ਹੋਰਾਂ ਲੋਕਾਂ, ਜਿਵੇਂ ਕਿ ਕੋਈ ਗੁਆਂਢੀ, ਬੈਂਕ, ਰੁਜ਼ਗਾਰਦਾਤਾ ਜਾਂ ਕਰਮਚਾਰੀਆਂ ਨਾਲ ਸੰਪਰਕ ਕਰਦੇ ਹਾਂ, ਤਾਂ ਸਾਨੂੰ ਆਮਤੌਰ 'ਤੇ ਉਹਨਾਂ ਨੂੰ ਸੀਮਤ ਜਾਣਕਾਰੀ, ਜਿਵੇਂ ਕਿ ਤੁਹਾਡਾ ਨਾਮ ਹੀ ਦੱਸਣਾ ਚਾਹੀਦਾ ਹੈ। ਇਹ ਕਾਨੂੰਨ ਸਾਨੂੰ ਉਹ ਜਾਣਕਾਰੀ ਪ੍ਰਾਪਤ ਕਰਨ ਜਾਂ ਉਸਦੀ ਤਸਦੀਕ ਕਰਨ ਲਈ ਲੋੜ ਤੋਂ ਵੱਧ ਕਿਸੇ ਵੀ ਜਾਣਕਾਰੀ ਨੂੰ ਪ੍ਰਗਟ ਕਰਨ ਤੋਂ ਰੋਕਦਾ ਹੈ ਜਿਸਦੀ ਅਸੀਂ ਖੋਜ ਕਰ ਰਹੇ ਹਾਂ। ਸਾਡੀ ਹੋਰਾਂ ਲੋਕਾਂ ਨਾਲ ਸੰਪਰਕ ਕਰਨ ਦੀ ਲੋੜ ਉਦੋਂ ਤੱਕ ਬਰਕਰਾਰ ਰਹਿ ਸਕਦੀ ਹੈ ਜਦੋਂ ਤੱਕ ਤੁਹਾਡੇ ਮੁਕੱਦਮੇ ਵਿੱਚ ਕੋਈ ਨਾ ਕੋਈ ਗਤੀਵਿਧੀ ਜਾਰੀ ਰਹਿੰਦੀ ਹੈ। ਜੇ ਅਸੀਂ ਹੋਰਾਂ ਲੋਕਾਂ ਨਾਲ ਸੰਪਰਕ ਕਰਦੇ ਹਾਂ, ਤਾਂ ਤੁਸੀਂ ਸੰਪਰਕ ਕੀਤੇ ਗਏ ਉਹਨਾਂ ਲੋਕਾਂ ਦੀ ਸੂਚੀ ਦੀ ਮੰਗ ਕਰਨ ਦੇ ਹੱਕਦਾਰ ਹੁੰਦੇ ਹੋ। ਤੁਸੀਂ ਬੇਨਤੀ ਟੈਲੀਫੋਨ, ਲਿਖਤੀ ਰੂਪ ਵਿੱਚ, ਜਾਂ ਕਿਸੇ ਨਿਜੀ ਇੰਟਰਵਿਊ ਦੌਰਾਨ ਕਰ ਸਕਦੇ ਹੋ।
ਰੀਫੰਡਸ¶
ਜੇ ਤੁਹਾਨੂੰ ਇੰਝ ਲੱਗਦਾ ਹੈ ਕਿ ਤੁਸੀਂ ਬਹੁਤ ਜ਼ਿਆਦਾ ਕਰ ਅਦਾ ਕੀਤਾ ਹੈ ਤਾਂ ਤੁਸੀਂ ਰਿਫੰਡ ਲਈ ਦਾਅਵਾ ਦਾਇਰ ਕਰ ਸਕਦੇ ਹੋ। ਤੁਹਾਨੂੰ ਆਮਤੌਰ 'ਤੇ ਅਸਲ ਰਿਟਰਨ ਦਾਇਰ ਕਰਨ ਦੀ ਮਿਤੀ ਤੋਂ ਬਾਅਦ 3 ਸਾਲਾਂ ਦੇ ਅੰਦਰ, ਜਾਂ ਕਰ ਅਦਾ ਕਰਨ ਦੀ ਮਿਤੀ ਤੋਂ ਬਾਅਦ 2 ਸਾਲਾਂ ਦੇ ਅੰਦਰ ਦਾਅਵਾ ਦਾਇਰ ਕਰਨਾ ਚਾਹੀਦਾ ਹੈ, ਜੋ ਵੀ ਬਾਅਦ ਵਿੱਚ ਹੋਵੇ। ਇਸ ਕਾਨੂੰਨ ਮੁਤਾਬਕ ਆਮਤੌਰ 'ਤੇ ਤੁਹਾਡੇ ਰਿਟਰਨ ਜਾਂ ਰਿਫੰਡ ਲਈ ਦਾਅਵਾ ਦਾਇਰ ਕਰਨ ਦੀ ਮਿਤੀ ਤੋਂ ਬਾਅਦ 45 ਦਿਨਾਂ ਦੇ ਅੰਦਰ ਭੁਗਤਾਨ ਨਾ ਹੋਣ 'ਤੇ ਤੁਹਾਡੇ ਰਿਫੰਡ 'ਤੇ ਵਿਆਜ ਦਿੱਤਾ ਜਾਵੇਗਾ। ਪ੍ਰਕਾਸ਼ਨ 556, ਰਿਟਰਨਜ਼ ਦੀ ਜਾਂਚ, ਅਪੀਲ ਦੇ ਅਧਿਕਾਰ, ਅਤੇ ਰਿਫੰਡ ਲਈ ਦਾਅਵੇ (Publication 556, Examination of Returns, Appeal Rights, and Claims for Refund) ਜੇ ਤੁਹਾਡਾ ਰਿਫੰਡ ਭੁਗਤਾਨਯੋਗ ਸੀ, ਪਰ ਤੁਸੀਂ ਰਿਟਰਨ ਦਾਇਰ ਨਹੀਂ ਸੀ ਕੀਤੀ, ਤਾਂ ਤੁਹਾਨੂੰ ਆਮਤੌਰ 'ਤੇ ਉਹ ਰਿਫੰਡ ਪ੍ਰਾਪਤ ਕਰਨ ਲਈ ਰਿਟਰਨ ਭੁਗਤਾਨਯੋਗ ਹੋਣ ਦੀ ਮਿਤੀ (ਐਕਸਟੈਂਸ਼ਨਾਂ ਦੇ ਸਮੇਤ) ਤੋਂ ਬਾਅਦ 3 ਸਾਲ ਦੇ ਅੰਦਰ ਆਪਣੀ ਰਿਟਰਨ ਦਾਇਰ ਕਰਨੀ ਹੋਵੇਗੀ।
ਕਰਦਾਤਾ ਵਕੀਲ ਸੇਵਾ¶
TAS IRS ਦੇ ਅੰਦਰ ਇੱਕ ਸੁਤੰਤਰ ਸੰਗਠਨ ਹੈ ਜੋ ਤੁਹਾਡੇ ਕਰਦਾਤਾ ਹੋਣ ਦੇ ਨਾਤੇ ਅਧਿਕਾਰਾਂ ਦੀ ਰੱਖਿਆ ਵਿੱਚ ਮਦਦ ਕਰ ਸਕਦਾ ਹੈ। ਅਸੀਂ ਤੁਹਾਡੀ ਮਦਦ ਕਰ ਸਕਦੇ ਹਾਂ ਜੇ ਤੁਹਾਡੀ ਕਰ ਸੰਬੰਧੀ ਸਮੱਸਿਆ ਮੁਸ਼ਕਲ ਪੈਦਾ ਕਰ ਰਹੀ ਹੈ, ਜਾਂ ਤੁਸੀਂ IRS ਨਾਲ ਆਪਣੀ ਸਮੱਸਿਆ ਦਾ ਹੱਲ ਕਰਨ ਦੀ ਕੋਸ਼ਿਸ਼ ਕੀਤੀ ਪਰ ਅਸਫਲ ਰਹੇ। ਜੇ ਤੁਸੀਂ ਸਾਡੀ ਮਦਦ ਦੇ ਯੋਗ ਹੁੰਦੇ ਹੋ, ਜੋ ਕਿ ਹਮੇਸ਼ ਮੁਫਤ ਹੁੰਦੀ ਹੈ, ਤਾਂ ਅਸੀਂ ਤੁਹਾਡੀ ਮਦਦ ਲਈ ਹਰ ਸੰਭਵ ਕੋਸ਼ਿਸ਼ ਕਰਾਂਗੇ। www.taxpayeradvocate.irs.gov 'ਤੇ ਜਾਓ ਜਾਂ 1-877-777-4778 'ਤੇ ਕਾਲ ਕਰੋ।
ਕਰ ਸੰਬੰਧੀ ਜਾਣਕਾਰੀ¶
IRS ਫਾਰਮਾਂ, ਪ੍ਰਕਾਸ਼ਨਾਂ ਅਤੇ ਵਧੇਰੇ ਜਾਣਕਾਰੀ ਲਈ ਹੇਠਾਂ ਦਿੱਤ�ੇ ਵਸੀਲੇ ਪ੍ਰਦਾਨ ਕਰਦਾ ਹੈ।
ਟੈਕਸ ਬਾਰੇ ਸਵਾਲ: 1-800-829-1040 (TTY/TDD ਲਈ 1-800-829-4059)
ਫਾਰਮ ਅਤੇ ਪ੍ਰਕਾਸ਼ਨਾਵਾਂ: 1-800-829-3676 (TTY/TDD ਲਈ 1-800-829-4059)
ਇੰਟਰਨੈੱਟ: www.irs.gov
Small Business Ombudsman (ਛੋਟੇ ਕਾਰੋਬਾਰੀ ਲੋਕਪਾਲ): ਇੱਕ ਛੋਟੀ ਕਾਰੋਬਾਰੀ ਸੰਸਥਾ ਨਿਯਮਿਤ ਪ੍ਰਕਿਰਿਆ ਵਿੱਚ ਹਿੱਸਾ ਲੈ ਸਕਦੀ ਹੈ ਅਤੇ 1-888-REG-FAIR ਨੂੰ ਕਾਲ ਕਰਕੇ IRS ਦੀਆਂ ਲਾਗੂ ਕਰਨ ਵਾਲੀਆਂ ਕਾਰਵਾਈਆਂ ਬਾਰੇ ਟਿੱਪਣੀ ਕਰ ਸਕਦੀ ਹੈ।
Treasury Inspector General for Tax Administration (ਕਰ ਪ੍ਰਸ਼ਾਸਕ ਲਈ ਟ੍ਰੇਜ਼ਰੀ ਇੰਸਪੈਕਟਰ ਜਨਰਲ): ਤੁਸੀਂ 1-800-366-4484 'ਤੇ ਕਾਲ ਕਰਕੇ ਕਿਸੇ IRS ਕਰਮਚਾਰੀ ਦੁਆਰਾ ਗੁਪਤ ਤੌਰ 'ਤੇ ਦੁਰਵਿਵਹਾਰ, ਬਰਬਾਦੀ, ਧੋਖਾਧੜੀ ਜਾਂ ਦੁਰਵਿਵਹਾਰ ਦੀ ਰਿਪੋਰਟ ਕਰ ਸਕਦੇ ਹੋ (1-800877-8339 TTY/TDD ਲਈ)। ਤੁਸੀਂ ਅਗਿਆਤ ਰਹਿ ਸਕਦੇ ਹੋ।