Federal housing law
1025 Form 15080 (pa) (PDF)
Federal housing law as enacted — verbatim and citable.
- Edition
- 2026-10-03
- Last updated
- 2026-10-04
- Jurisdiction
- United States
Official source: IRS Forms, Instructions & Publications (https://www.irs.gov/pub/irs-pdf/f15080pa.pdf), retrieved 2026-10-03. U.S. Government work (17 U.S.C. § 105).
ਫਾਰਮ 15080¶
(ਅਕਤੂਬਰ 2025)
ਫੈਡਰਲ ਖੁਲਾਸਾ:
Department of the Treasury - Internal Revenue Service
VITA/TCE ਟੈਕਸ ਿਤਆਰੀ ਸਾਈਟਾਂ � ਟੈਕਸ ਿਰਟਰਨ ਜਾਣਕਾਰੀ ਦਾ ਖਲਾਸਾ ਕਰਨ ਲਈ ਸਿਹਮਤੀ¶
ਫੈਡਰਲ ਕਾ�ਨ ਲਈ ਇਹ ਸਿਹਮਤੀ ਫਾਰਮ ਤੁਹਾ� ਪ੍ਰਦਾਨ ਕੀਤੇ ਜਾਣ ਦੀ ਮੰਗ ਕੀਤੀ ਗਈ ਹੈ। ਜਦ� ਤੱਕ ਕਾ�ਨ ਦੁਆਰਾ ਅਿਧਕਾਰਤ ਨਹ� ਹੁੰਦਾ, ਅਸ� ਤੁਹਾਡੇ ਟੈਕਸ ਿਰਟਰਨ ਦੀ ਜਾਣਕਾਰੀ
ਤੀਜੀ ਿਧਰ � ਤੁਹਾਡੀ ਸਿਹਮਤੀ ਤ� ਿਬਨਾਂ ਤੁਹਾਡੇ ਟੈਕਸ ਿਰਟਰਨ ਿਤਆਰ ਕਰਨ ਅਤੇ ਭਰਨ ਤ� ਇਲਾਵਾ ਹੋਰ ਉਦੇਸ਼ਾਂ ਲਈ ਨਹ� ਕਰ ਸਕਦੇ। ਜੇਕਰ ਤੁਸ� ਆਪਣੀ ਟੈਕਸ ਿਰਟਰਨ ਜਾਣਕਾਰੀ ਦੇ
ਖੁਲਾਸੇ ਲਈ ਸਿਹਮਤ ਹੁੰਦੇ ਹੋ, ਤਾਂ ਫੈਡਰਲ ਕਾ�ਨ ਤੁਹਾਡੀ ਟੈਕਸ ਿਰਟਰਨ ਜਾਣਕਾਰੀ ਦੀ ਹੋਰ ਵਰਤ� ਜਾਂ ਿਵਤਰਣ ਤ� ਰੱਿਖਆ ਨਹ� ਕਰ ਸਕਦਾ।
ਸਾਡੀਆਂ ਟੈਕਸ ਿਰਟਰਨ ਿਤਆਰ ਕਰਨ ਦੀਆਂ ਸੇਵਾਵਾਂ ਦੀ ਵਰਤ� ਕਰਨ ਲਈ ਤੁਹਾ� ਇਹ ਫਾਰਮ ਭਰਨ ਦੀ ਲੋੜ ਨਹ� ਹੈ। ਜੇਕਰ ਅਸ� ਤੁਹਾਡੀ ਸਿਹਮਤੀ 'ਤੇ ਸਾਡੀਆਂ ਟੈਕਸ ਿਰਟਰਨ ਿਤਆਰ
ਕਰਨ ਦੀਆਂ ਸੇਵਾਵਾਂ ਦੀਆਂ ਸ਼ਰਤਾਂ ਅਨੁਸਾਰ ਇਸ ਫਾਰਮ 'ਤੇ ਤੁਹਾਡੇ ਦਸਤਖਤ ਲ�ਦੇ ਹਾਂ, ਤਾਂ ਤੁਹਾਡੀ ਸਿਹਮਤੀ ਯੋਗ ਨਹ� ਹੋਵੇਗੀ। ਜੇਕਰ ਤੁਸ� ਆਪਣੀ ਟੈਕਸ ਿਰਟਰਨ ਜਾਣਕਾਰੀ ਦੇ ਖੁਲਾਸੇ ਲਈ
ਸਿਹਮਤ ਹੁੰਦੇ ਹੋ, ਤਾਂ ਤੁਹਾਡੀ ਸਿਹਮਤੀ ਤੁਹਾਡੇ ਦੁਆਰਾ ਿਨਰਧਾਰਤ ਕੀਤੇ ਗਏ ਸਮ� ਲਈ ਯੋਗ ਹੁੰਦੀ ਹੈ। ਜੇਕਰ ਤੁਸ� ਆਪਣੀ ਸਿਹਮਤੀ ਦੀ ਿਮਆਦ ਿਨਰਧਾਰਤ ਨਹ� ਕਰਦੇ ਹੋ, ਤਾਂ ਤੁਹਾਡੀ ਸਿਹਮਤੀ
ਦਸਤਖਤ ਦੀ ਿਮਤੀ ਤ� ਲੈ ਕੇ ਇੱਕ ਸਾਲ ਲਈ ਯੋਗ ਹੁੰਦੀ ਹੈ।
ਸ਼ਰਤਾਂ:
ਗਲੋਬਲ ਕੈਰੀ ਫਾਰਵਰਡ ਔਫ ਡੇਟਾ, TaxSlayer LLC, VITA/TCE ਟੈਕਸ ਸੌਫਟਵੇਅਰ ਦਾ ਪ੍ਰਦਾਤਾ, ਤੁਹਾਡੀ ਟੈਕਸ ਿਰਟਰਨ ਦੀ ਜਾਣਕਾਰੀ � IRS ਦੇ VITA/TCE ਪ੍ਰੋਗਰਾਮ ਿਵੱਚ ਿਹੱਸਾ ਲੈਣ
ਵਾਲੀ ਿਕਸੇ ਵੀ ਵਾਲੰਟੀਅਰ ਸਾਈਟ � ਉਪਲਬਧ ਕਰਾਉਣ ਦੀ ਆਿਗਆ ਿਦੰਦਾ ਹੈ ਜੋ ਤੁਸ� ਅਗਲੇ ਫਾਈਿਲੰਗ ਸੀਜ਼ਨ ਿਵੱਚ ਟੈਕਸ ਿਰਟਰਨ ਿਤਆਰ ਕਰਨ ਲਈ ਚੁਣਦੇ ਹੋ। ਇਸਦਾ ਅਰਥ ਹੈ ਿਕ
ਤੁਸ� ਅਗਲੇ ਸਾਲ TaxSlayer ਦੀ ਵਰਤ� ਕਰਿਦਆਂ ਿਕਸੇ ਵੀ ਵਾਲੰਟੀਅਰ ਸਾਈਟ ‘ਤੇ ਜਾ ਸਕੋਗੇ ਅਤੇ ਆਪਣੇ ਟੈਕਸ ਿਰਟਰਨ � ਆਪਣੇ ਮੌਜੂਦਾ ਸਾਲ ਦੇ ਅੰਕਿੜਆਂ ਨਾਲ ਿਤਆਰ ਕਰੋਗੇ, ਇਸ
ਗੱਲ ਦੀ ਪਰਵਾਹ ਕੀਤੇ ਿਬਨਾਂ ਿਕ ਤੁਸ� ਇਸ ਸਾਲ ਆਪਣਾ ਟੈਕਸ ਿਰਟਰਨ ਿਕੱਥੇ ਭਿਰਆ ਹੈ। ਇਹ ਸਿਹਮਤੀ 30 ਨਵੰਬਰ, 2027 ਤੱਕ ਜਾਇਜ਼ ਹੈ।
ਿਜਹੜੀ ਟੈਕਸ ਿਰਟਰਨ ਜਾਣਕਾਰੀ ਦਾ ਖੁਲਾਸਾ ਕੀਤਾ ਜਾਵੇਗਾ, ਉਸ ਿਵੱਚ ਤੁਹਾਡੇ ਬਾਰੇ, ਤੁਹਾਡੇ ਟੈਕਸ ਿਰਟਰਨ ਅਤੇ ਤੁਹਾਡੀ ਆਮਦਨੀ ਦੇ ਸਰੋਤਾਂ ਬਾਰੇ, ਜਨਸੰਿਖਅਕ, ਿਵੱਤੀ ਅਤੇ ਹੋਰ
ਿਵਅਕਤੀਗਤ ਤੌਰ ‘ਤੇ ਪਛਾਣਨ ਯੋਗ ਜਾਣਕਾਰੀ ਸ਼ਾਮਲ ਹੈ, ਪਰ ਇੱਥ� ਤੱਕ ਹੀ ਸੀਿਮਤ ਨਹ� ਹੈ, ਜੋ ਿਕ ਤੁਹਾਡੇ ਟੈਕਸ ਿਰਟਰਨ ਦੀ ਿਤਆਰੀ ਦੇ ਉਦੇਸ਼ ਨਾਲ ਟੈਕਸ ਿਤਆਰੀ ਸੌਫਟਵੇਅਰ ਿਵੱਚ
ਸ਼ਾਮਲ ਕੀਤੀ ਗਈ ਸੀ। ਇਸ ਜਾਣਕਾਰੀ ਿਵੱਚ ਤੁਹਾਡਾ ਨਾਮ, ਪਤਾ, ਜਨਮ ਤਾਰੀਖ, ਫੋਨ ਨੰਬਰ, SSN, ਫਾਈਲ ਕਰਨ ਦੀ ਸਿਥਤੀ, ਿਕੱਤਾ, ਮਾਲਕ ਦਾ ਨਾਮ ਅਤੇ ਪਤਾ, ਅਤੇ ਆਮਦਨੀ ਦੀ ਰਕਮ
ਅਤੇ ਸਰੋਤ, ਕਟੌਤੀਆਂ ਅਤੇ �ੈਿਡਟ ਸ਼ਾਮਲ ਹਨ ਜੋ ਤੁਹਾਡੇ ਟੈਕਸ ਿਰਟਰਨ ‘ਤੇ ਦਾਅਵਾ ਕੀਤੇ ਗਏ ਸਨ, ਜਾਂ ਇਸ ਿਵੱਚ ਸ਼ਾਮਲ ਸਨ। ਿਜਹੜੀ ਟੈਕਸ ਿਰਟਰਨ ਜਾਣਕਾਰੀ ਦਾ ਖੁਲਾਸਾ ਕੀਤਾ ਜਾਵੇਗਾ
ਉਸ ਿਵੱਚ ਨਾਮ, SSN, ਜਨਮ ਤਾਰੀਖ, ਅਤੇ ਿਕਸੇ ਵੀ ਿਨਰਭਰ ਿਵਅਕਤੀ ਦਾ ਸਬੰਧ ਵੀ ਸ਼ਾਮਲ ਹੈ ਿਜਸਦਾ ਤੁਹਾਡੇ ਟੈਕਸ ਿਰਟਰਨ ਿਵੱਚ ਦਾਅਵਾ ਕੀਤਾ ਿਗਆ ਸੀ।
ਤੁਹਾ� ਇਸ ਸਾਲ ਟੈਕਸ ਿਰਟਰਨ ਿਤਆਰ ਕਰਨ ਵਾਲੇ VITA/TCE ਭਾਈਵਾਲ ਲਈ ਸਿਹਮਤੀ ਪ੍ਰਦਾਨ ਕਰਨ ਦੀ ਲੋੜ ਨਹ� ਹੈ। ਗਲੋਬਲ ਕੈਰੀ ਫਾਰਵਰਡ ਿਸਰਫ ਤਾਂ ਹੀ ਤੁਹਾਡੀ ਸਹਾਇਤਾ
ਕਰੇਗਾ ਜੇਕਰ ਤੁਸ� ਅਗਲੇ ਸਾਲ ਿਕਸੇ ਵੱਖਰੇ VITA ਜਾਂ TCE ਭਾਈਵਾਲ ‘ਤੇ ਜਾਂਦੇ ਹੋ ਜੋ TaxSlayer ਦੀ ਵਰਤ� ਕਰਦਾ ਹੈ। ਤੁਹਾਡੇ ਕੋਲ ਇਸ ਫਾਰਮ ਦੀ ਹਸਤਾਖਿਰਤ ਕਾਪੀ ਪ੍ਰਾਪਤ ਕਰਨ ਦਾ
ਅਿਧਕਾਰ ਹੈ।
ਸਿਹਮਤੀ ਦੀ ਿਮਆਦ ਦੀ ਸੀਮਾ: ਮ�/ਅਸ�, ਟੈਕਸਦਾਤਾ, ਟੈਕਸ ਿਰਟਰਨ ਜਾਣਕਾਰੀ ਦੇ ਖੁਲਾਸੇ ਦੀ ਸਿਹਮਤੀ ਦੀ ਿਮਆਦ � ਉਪਰੋਕਤ (30 ਨਵੰਬਰ, 2027) ਤਾਰੀਖ ਤ� ਪਿਹਲਾਂ ਦੀ ਤਾਰੀਖ
ਤੱਕ ਸੀਮਤ ਨਹ� ਕਰਨਾ ਚਾਹੁੰਦਾ/ਚਾਹੁੰਦੀ/ਚਾਹੁੰਦੇ ਹਾਂ। ਜੇਕਰ ਮ�/ਅਸ� ਖੁਲਾਸੇ ਦੀ ਸਿਹਮਤੀ ਦੀ ਿਮਆਦ � ਪਿਹਲਾਂ ਦੀ ਿਮਤੀ ਤੱਕ ਸੀਮਤ ਕਰਨਾ ਚਾਹੁੰਦਾ/ਚਾਹੁੰਦੀ/ਚਾਹੁੰਦੇ ਹਾਂ, ਤਾਂ ਮ�/ਅਸ�
ਸਿਹਮਤੀ � ਅਸਵੀਕਾਰ ਕਰਾਂਗਾ/ਕਰਾਂਗੀ/ਕਰਾਂਗੇ।
ਖੁਲਾਸੇ ਦੀ ਗੁੰਜਾਇਸ਼ ਦੀ ਸੀਮਾ: ਮ�/ਅਸ�, ਟੈਕਸਦਾਤਾ, ਟੈਕਸ ਿਰਟਰਨ ਦੀ ਜਾਣਕਾਰੀ ਦੇ ਖੁਲਾਸੇ ਦੀ ਗੁੰਜਾਇਸ਼ � ਉਪਰੋਕਤ ਪੇਸ਼ ਕੀਤੇ ਜਾਣ ਨਾਲ� ਸੀਮਤ ਨਹ� ਕਰਨਾ ਚਾਹੁੰਦਾ/ਚਾਹੁੰਦੀ/ਚਾਹੁੰਦੇ
ਹਾਂ। ਜੇਕਰ ਮ�/ਅਸ� ਟੈਕਸ ਿਰਟਰਨ ਜਾਣਕਾਰੀ ਦੇ ਖੁਲਾਸੇ ਦੀ ਗੁੰਜਾਇਸ਼ ਉਪਰੋਕਤ ਪੇਸ਼ਕਸ਼ ਤ� ਇਲਾਵਾ ਹੋਰ ਸੀਮਤ ਕਰਨਾ ਚਾਹੁੰਦਾ/ਚਾਹੁੰਦੇ ਹਾਂ, ਤਾਂ ਮ�/ਅਸ� ਸਿਹਮਤੀ � ਅਸਵੀਕਾਰ ਕਰਾਂਗਾ/
ਕਰਾਂਗੀ/ ਕਰਾਂਗੇ।
ਸਿਹਮਤੀ:
ਮ�/ਅਸ�, ਟੈਕਸਦਾਤਾ ਨੇ ਉਪਰੋਕਤ ਜਾਣਕਾਰੀ � ਪੜ੍ਹ ਿਲਆ ਹੈ।
ਮ�/ਅਸ� ਉਪਰੋਕਤ ਗਲੋਬਲ ਕੈਰੀ ਫਾਰਵਰਡ ਸ਼ਰਤਾਂ ਿਵੱਚ ਵਰਣਨ ਕੀਤੀ ਟੈਕਸ ਿਰਟਰਨ ਜਾਣਕਾਰੀ ਦੇ ਖੁਲਾਸੇ ਲਈ ਸਿਹਮਤ ਹਾਂ ਅਤੇ ਟੈਕਸ ਿਰਟਰਨ ਿਤਆਰ ਕਰਨ ਵਾਲੇ � ਮੇਰੇ ਵੱਲ� ਟੈਕਸ
ਿਤਆਰੀ ਸੌਫਟਵੇਅਰ ਿਵੱਚ PIN ਦਰਜ ਕਰਨ ਦੀ ਇਜ਼ਾਜ਼ਤ ਿਦੰਦਾ/ਿਦੰਦੇ ਹਾਂ ਤਾਂ ਿਕ ਇਹ ਤਸਦੀਕ ਕੀਤਾ ਜਾ ਸਕੇ ਿਕ ਮ�/ਅਸ� ਇਸ ਖੁਲਾਸੇ ਦੀਆਂ ਸ਼ਰਤਾਂ ਨਾਲ ਸਿਹਮਤ ਹਾਂ।
ਪ੍ਰਾਇਮਰੀ ਟੈਕਸਦਾਤਾ ਦਾ ਿਪ੍ਰੰਿਟਡ ਨਾਮ ਅਤੇ ਦਸਤਖਤ ਤਾਰੀਖ
ਸੈਕੰਡਰੀ ਟੈਕਸਦਾਤਾ ਦਾ ਿਪ੍ਰੰਿਟਡ ਨਾਮ ਅਤੇ ਦਸਤਖਤ ਤਾਰੀਖ
ਜੇ ਤੁਹਾ� ਲੱਗਦਾ ਹੈ ਿਕ ਤੁਹਾਡੀ ਟੈਕਸ ਿਰਟਰਨ ਦੀ ਜਾਣਕਾਰੀ ਦਾ ਖੁਲਾਸਾ ਕਾ�ਨ ਦੁਆਰਾ ਗਲਤ ਤਰੀਕੇ ਨਾਲ ਜਾਂ ਤੁਹਾਡੀ ਆਿਗਆ ਤ� ਿਬਨਾਂ ਿਕਸੇ ਅਣਅਿਧਕਾਰਤ ਤਰੀਕੇ ਨਾਲ ਕੀਤਾ ਿਗਆ
ਹੈ, ਤਾਂ ਤੁਸ� ਟ�ੈਜ਼ਰੀ ਇੰਸਪੈਕਟਰ ਜਨਰਲ ਫਾਰ ਟੈਕਸ ਐਡਮਿਨਸਟ�ੇਸ਼ਨ (TIGTA) ਨਾਲ 1-800-366-4484 ਜਾਂ https://www.tigta.gov/reportcrime-misconduct 'ਤੇ ਈਮੇਲ
ਰਾਹ� ਿਰਪੋਰਟ ਕਰ ਸਕਦੇ ਹੋ। ਤੁਸ� ਟੈਕਸ ਪ੍ਰਸ਼ਾਸਨ (ਟੀਆਈਜੀਟੀਏ) ਲਈ ਇੰਸਪੈਕਟਰ ਜਨਰਲ ਨਾਲ ਸੰਪਰਕ ਕਰ ਸਕਦੇ ਹੋ।
Catalog Number 54215V www.irs.gov Form 15080 (pa) (Rev. 10-2025)