Skip to content

State statute

Madera — Language Access Complaint or Comment Form - Punjabi (MAD-INT-003-P)

California foreclosure, tax-defaulted, court-ordered and probate-sale law and official procedures — verbatim and citable.

Edition
2026-09-26
Last updated
2026-09-27
Jurisdiction
Madera County

Madera — Language Access Complaint or Comment Form - Punjabi (MAD-INT-003-P)

Exceptions & meaning →

Page 1

Superior Court of California, County of Madera Language Access Services 200 S G Street Madera, CA 93637 Email: Interpreter.Madera@madera.courts.ca.gov

ਭਾਸਾ ਤੱਕ ਪਹੁੰਚ ਸੁੰਬੁੰਧੀ ਸਸਕਾਇਤ ਜਾਂ ਸ ੱਪਣੀ ਫਾਰਮ

Madera ਸਪੀਰੀਅਰਕੋਰ ਅੁੰਗਰੇਜੀ ਸਮਝਣ ਸ ੱਚ ਅਸਮਰੱਥ ਸ ਅਕਤੀਆਂ ਲਈ ਭਾਸਾ ਤੱਕ ਪਹੁੰਚ ਪਰਦਾਨ ਕਰਨ ਲਈ ਚਨਬੱਧ ਹੈ। ਜੇਕਰ ਤਤਹਾਨਹਾਨਇਹ ਲੱਗਦਾ ਹੈ ਸਕ ਤਤਹਾਨਹਾਨਉਸਚਤ ਜਾਂ ਪੇਸੇ ਰ ਭਾਸਾ ਤੱਕ ਪਹੁੰਚ ਪਰਦਾਨ ਨਹੀਂ ਕੀਤੀ ਗਈ ਹੈ, ਤਾਂ ਸਕਰਪਾ ਕਰਕੇ ਇਸ ਫਾਰਮ ਨੁੰਨਭਰੋ ਅਤੇ ਇਸਨਇਸਨਸ ਅਕਤੀਗਤ ਤੌਰ 'ਤੇ, ਜਾਂ ਡਾਕ ਰਾਹੀਂ, ਜਾਂ ਉਪਰੋਕਤ ਪਤੇ 'ਤੇ ਈਮੇਲ ਰਾਹੀਂ ਸਬਸਮ ਕਰੋ। ਤਹਾਡੀ ਸਸਕਾਇਤ ਤਹਾਡੀ ਕੇਸ ਫਾਈਲ ਦਾ ਸਹੱਸਾ ਨਹੀਂ ਬਣੇਗੀ। ਜੇਕਰ ਤਤਹਾਨਹਾਨਆਪਣੇ ਕੇਸ ਦੇ ਨਤੀਜੇ ਬਾਰੇ ਕੋਈ ਸਸਕਾਇਤ ਹੈ, ਤਾਂ ਇਸ ਫਾਰਮ ਦੀ ਰਤੋਂ ਨਾ ਕਰੋ। ਸਕਰਪਾ ਕਰਕੇ ਸਕਸੇ ਇੱਕ 'ਤੇ ਸਹੀ ਦਾ ਸਨਸ਼ਾਨ ਲਗਾਓ: ਸਸ਼ਕਾਇਤ ਸ ੱਪਣੀ ਸਸਕਾਇਤਕਰਤਾ ਦੀ ਸਨਿੱਜੀ ਜਾਣਕਾਰੀ: (ਜੇਕਰ ਤਸੀਂ ਸਸਰਫ ਸ ੱਪਣੀਆਂ ਜਮਹਾਂ ਕਰ ਾ ਰਹੇ ਹੋ,, ਤਾਂ ਤਤਹਾਨਹਾਨਆਪਣੀ ਜਾਣਕਾਰੀ ਦੇਣ ਦੀ ਜਰਰਤ ਨਹੀਂ ਹੈ।)

ਅੱਜ ਦੀ ਤਾਰੀਖ਼: ________________________ ਨਾਮ: _________________________________________________ ਪਤਾ: ______________________________________________ ਸ਼ਸਹਰ: ______________________ ਰਾਜ: ______________ ਸਜੱਪ ਕੋਡ: ______________ ੈਲੀਫੋਨ: _____________________________ ਈਮੇਲ: __________________________________ ਸੁੰਪਰਕ ਕਰਨ ਦਾ ਧੀਆ ਸ ਧੀ: ਡਾਕ ਫੋਨ ਈਮੇਲ

ਸਕਰਪਾ ਕਰਕੇ ਹੇਠਾਂ ਆਪਣੀ ਸਸਕਾਇਤ/ਸ ੱਪਣੀ ਬਾਰੇ ਸੁੰਭਸੁੰਭ ਤੌਰ 'ਤੇ ੱਧ ਤੋਂ ੱਧ ਜਾਣਕਾਰੀ ਪਰਦਾਨ ਕਰੋ: ਕੇਸ ਨੁੰਬਰ: _____________________






ਤਹਾਡੀ ਸਸਕਾਇਤ ਦੀ ਪਰੀ ਤਰਹਾਂ ਜਾਂਚ ਕਰਨ ਲਈ, ਭਾਸਾ ਤੱਕ ਪਹੁੰਚ ਸੇ ਾ ਾਂ (Language Access Services, LAS) ਨਾਧ ਜਾਣਕਾਰੀ ਲਈ ਤਹਾਡੇ ਨਾਲ ਸੁੰਪਰਕ ਕਰਨ ਦੀ ਲੋੜ ਪੈ ਸਕਦੀ ਹੈ। ਸਕਰਪਾ ਕਰਕੇ ਇਹ ਨੋ ਕਰੋ ਸਕ ਜੇਕਰ ਤਹਾਡੀ ਸਸਕਾਇਤ LAS ਦੇ ਅਸਧਕਾਰ ਖੇਤਰ ਸ ੱਚ ਨਹੀਂ ਆਉਂਦੀ ਹੈ, ਤਾਂ ਇਸਨਜਾਂਚ ਲਈ ਉਸਚਤ ਸ ਭਾਗ ਕੋਲ ਭੇਜ ਸਦੱਤਾ ਜਾ ੇਗਾ। ਅਦਾਲਤ ਤਹਾਡੀ ਸਸਕਾਇਤ ਪਰਾਪਤ ਹੋਣ 'ਤੇ 6060 ਸਦਨਾਂ ਦੇ ਅੁੰਦਰ ਤਹਾਡੇ ਨਾਲ ਸੁੰਪਰਕ ਕਰੇਗੀ। ਦਸਤਖ਼ਤ: _______________________________ ਤਾਰੀਖ਼: _______________________

Form Adopted for Optional Use LANGUAGE ACCESS COMPLAINT OR COMMENT FORM Page 1 of 1 Madera Superior Court Local Form MAD-INT-003 P[Rev. 04/15/2020]

Exceptions & meaning →

GoCodebook provides public access, search, citation, multilingual explanation, and practical interpretation of legally adopted building regulations. It is not a substitute for the official ICC or California code publications.